ਤਜਿੰਦਰ ਬੱਗਾ ਗ੍ਰਿਫਤਾਰ: ਪੰਜਾਬ ਪੁਲਿਸ ਨੇ ਭਾਜਪਾ ਆਗੂ ਨੂੰ ਘਰੋਂ ਚੁੱਕਿਆ : ਭਖੀ ਸਿਆਸਤ

ਕਪਿਲ ਮਿਸ਼ਰਾ ਨੇ ਕਿਹਾ- ਸੱਚੇ ਸਰਦਾਰ ਤੋਂ ਇੰਨਾ ਡਰ ਕਿਉਂ? ਦਿੱਲੀ, 6 ਮਈ 2022 (ਦ ਪੰਜਾਬ ਵਾਇਰ)। ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਖ਼ਿਲਾਫ਼ ਸਾਈਬਰ ਸੈੱਲ ਵਿੱਚ ਕੇਸ ਦਰਜ ਕੀਤਾ ਗਿਆ ਸੀ।  ਮੁਹਾਲੀ ਪੁਲੀਸ ਨੇ ਬੱਗਾ ਖ਼ਿਲਾਫ਼ ਸਾਈਬਰ ਸੈੱਲ ਵਿੱਚ ਕੇਸ ਦਰਜ ਕੀਤਾ ਸੀ। ਇਸ ਮਾਮਲੇ … Continue reading ਤਜਿੰਦਰ ਬੱਗਾ ਗ੍ਰਿਫਤਾਰ: ਪੰਜਾਬ ਪੁਲਿਸ ਨੇ ਭਾਜਪਾ ਆਗੂ ਨੂੰ ਘਰੋਂ ਚੁੱਕਿਆ : ਭਖੀ ਸਿਆਸਤ